Ludhiana ( Rajan ) :- ਮਿਤੀ 15-01-2024 ਤੋਂ ਜਾਰੀ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2024 ਦੀ ਲੜੀ ਵਿੱਚ ਅੱਜ ਏ.ਸੀ.ਪੀ ਟ੍ਰੈਫਿਕ-1 ਦੀ ਅਗੁਵਾਈ ਵਿੱਚ ਡੀ ਏ ਵੀ ਸਕੂਲ,ਪੱਖੋਵਾਲ ਰੋਡ ਵਿਖੇ ਇੰਡੀਅਨ ਹੈੱਡ ਇੰਜਰੀ ਫਾਉਡੇਸ਼ਨ(IHIF)ਅਤੇ ICICI Lombard ਦੇ ਸਹਿਯੋਗ ਨਾਲ ਕਰੀਬ 350 ਹੈਲਮੇਟ ਸਕੂਲ ਦੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵੰਡੇ ਗਏ। ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕ ਦੁਰਘਟਨਾ ਵਿੱਚ ਜਖਮੀ ਵਿਅਕਤੀਆਂ ਦੀ ਸਹਾਇਤਾ ਕਰਨ ਲਈ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਫਰਿਸ਼ਤੇ ਸਕੀਮ ਅਤੇ ਸੜਕ ਸੁਰੱਖਿਆਂ ਫੋਰਸ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਪੱਖੋਵਾਲ ਰੋਡ ਵਿਖੇ ਇੰਡੀਅਨ ਹੈੱਡ ਇੰਜਰੀ ਫਾਉਡੇਸ਼ਨ(IHIF)ਅਤੇ ICICI Lombard ਦੇ ਸਹਿਯੋਗ ਨਾਲ ਸਕੂਲ ਦੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵੰਡੇ 350 ਕਰੀਬ ਹੈਲਮੇਟ
byPunjab Live
-
0
Post a Comment